01 ਜਸਬੀਰ ਕੀ ਤੇ ਕਿਉਂ ਕਰ ਰਹੀ ਹੈ?    

02 ਸਿਮਰਨ ਜਸਬੀਰ ਦੇ ਘਰ ਕਿਉਂ ਆਈ ਹੈ?    

03 ਸਿਮਰਨ ਪਾਰਟੀ ਕਿਹੜੀ ਖੁਸ਼ੀ ਵਿੱਚ ਕਰ  ਰਹੀ ਹੈ?

04 ਪਾਰਟੀ ਕਿੱਥੇ, ਕਿੰਨੇ ਵੱਜੇ ਤੇ ਕਦੋਂ ਹੈ?    

05 ਸਿਮਰਨ ਹੋਟਲ ਬਾਰੇ ਕੀ ਦਸਦੀ ਹੈ? 

06 ਸਿਮਰਨ ਜਸਬੀਰ ਦੀ ਜਠਾਣੀ ਬਾਰੇ ਕੀ ਤੇ ਕਿਉਂ ਕਹਿੰਦੀ ਹੈ?  

07 ਸਿਮਰਨ ਹੋਟਲ ਬਾਰੇ ਕੀ ਦਸਦੀ ਹੈ?

08 ਸਿਮਰਨ ਜਸਬੀਰ ਦੀ ਜਠਾਣੀ ਬਾਰੇ ਕੀ ਤੇ ਕਿਉਂ ਕਹਿੰਦੀ ਹੈ?

09 ਜਸਬੀਰ ਚਾਹ ਬਾਰੇ ਕੀ ਕਹਿੰਦੀ ਹੈ?

10 ਸਿਮਰਨ ਛੇਤੀ ਕਿਉਂ ਜਾਣਾ ਚਾਹੁੰਦੀ ਹੈ?