pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

10 ਦੋ ਵਿਦਿਆਰਥਣਾਂ ਵਿੱਚ ਗੱਲਬਾਤ

LISTEN QUESTIONS VOCABULARY

Listen to the conversation between Sukhman and Jasbir Kaur. Listen as they compare university life in Punjab and the US. When you have finished listening, proceed to the questions or the vocabulary.

Download PDF

alt : two_students.mp3

01 ਜਸਬੀਰ ਕੌਰ ਕਿੱਥੇ ਕੀ ਕਰਦੀ ਹੈ?

02 ਸੁਖਮਨ ਨੇ ਆਪਣੇ ਬਾਰੇ ਕੀ ਦਸਿਆ?

03 ਸੁਖਮਨ ਨੂੰ ਹੋਸਟਲ ਕਿਵੇਂ ਦਾ ਲੱਗਾ?

04 ਪੰਜਾਬ ਦੇ ਹੋਸਟਲ ਵਿੱਚ ਤੁਸੀਂ ਕੀ ਨਹੀਂ ਕਰ ਸਕਦੇ?

05 ਸੁਖਮਨ ਨੂੰ ਹੋਰ ਕੀ ਤੇ ਕਿਉਂ ਚੰਗਾ ਨਹੀਂ ਲੱਗਾ?

06 ਅਮਰੀਕਾ ਦੀ ਯੂਨੀਵਰਸਿਟੀ ਦੀ ਕਿਹੜੀ -ਕਿਹੜੀ ਸਹੂਲਤ ਸੁਖਮਨ ਨੂੰ ਚੰਗੀ ਲੱਗੀ?

07 ਪੰਜਾਬ ਵਿੱਚ ਕੀ ਸੁਰੱਖਿਅਤ ਨਹੀਂ ਹੈ?

08 ਪੰਜਾਬ ਵਿੱਚ ਪੜਾਈ ਦਾ ਬੋਝ ਕੌਣ ਤੇ ਕਿਉਂ ਚੁਕਦਾ ਹੈ?

09 ਸੁਖਮਨ ਨੇ ਕਿਹੜੇ -ਕਿਹੜੇ ਵਿਸ਼ੇ ਲਏ ਸਨ ਅਤੇ ਕੀ ਉਹ ਆਪਣੇ ਤਜਰਬੇ ਬਾਰੇ ਕੀ ਦਸਦੀ ਹੈ?

10 ਹਰਜੀਤ ਸੁਖਮਨ ਨੂੰ ਅਸਾਮੀ ਬਾਰੇ ਕੀ ਦਸਦੀ ਹੈ?