pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

11 ਮੇਰੇ ਸ਼ੌਂਕ

LISTEN QUESTIONS VOCABULARY

Harjeet and Puneet talk about their hobbies and interests. Listen to see what they have in common. What about you -- Do you have things in common with them?. You will learn who they are, what they do and a little bit about their family and their background. When you have finished listening, proceed to the questions or the vocabulary.

Download PDF

alt : my_hobbies.mp3

01 ਹਰਜੀਤ ਨੇ ਪੁਨੀਤ ਨੂੰ ਮਿਲਕੇ ਕੀ ਕਿਹਾ?

02 ਹਰਜੀਤ ਪੁਨੀਤ ਕੋਲ ਕਿਉਂ ਆਈ ਹੈ?

03 ਹਰਜੀਤ ਨੂੰ ਬਚਪਨ ਤੋਂ ਕੀ-ਕੀ ਪਸੰਦ ਹੈ?

04 ਪੁਨੀਤ ਨੇ ਆਪਣੇ ਸ਼ੌਕ ਬਾਰੇ ਕੀ ਦਸਿਆ?

05 ਹਰਜੀਤ ਨੂੰ ਘੁੰਮਣ-ਫਿਰਨ ਦਾ ਸ਼ੌਕ ਕਿਵੇਂ ਪਿਆ?

06 ਪੁਨੀਤ ਕੁਕਿੰਗ ਕਲਾਸਾਂ ਕਿਉਂ ਲਈਆਂ ਅਤੇ ਉਹ ਕੁਕਿੰਗ ਕੋਰਸ ਬਾਰੇ ਕੀ ਦਸਦੀ ਹੈ?

07 ਹਰਜੀਤ ਨੂੰ ਕੀ ਨਹੀ ਪਤਾ ਸੀ?

08 ਹਰਜੀਤ ਦੇ ਬੀਜੀ ਉਸਨੂੰ ਗੁੱਸੇ ਕਿਉਂ ਹੁੰਦੇ ਰਹਿੰਦੇ ਸਨ?

09 ਪੁਨੀਤ ਦੇ ਮਾਤਾ ਜੀ ਨੇ ਉਸਨੂੰ ਕਦੋ ਕੀ ਤੇ ਕਿਉਂ ਸਿਖਾਇਆ ਸੀ?

10 ਹਰਜੀਤ ਪੁਨੀਤ ਨੂੰ ਕਦੋ ਤੇ ਕਿਉਂ ਲੈਣ ਆਵੇਗੀ?