pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

12 ਡਾਕਟਰ ਅਤੇ ਮਰੀਜ

LISTEN QUESTIONS VOCABULARY

An American tourist gets sick in Punjab and visits the doctor. What is her complaint and how is it treated? Which remedy would you prefer?

Download PDF

alt : doctor_and_patient_conversation.mp3

01 ਜਸਬੀਰ ਕੌਰ ਕਿਵੇਂ ਤੇ ਕਿਉਂ ਬੋਲ ਰਹੀ ਹੈ?

02 ਮਰੀਜ ਨੇ ਠੀਕ ਹੋਣ ਲਈ ਕੀ ਕੀਤਾ ਅਤੇ ਮਰੀਜ ਨੇ ਹੋਰ ਕੀ ਸ਼ਿਕਾੲਤ ਕੀਤੀ?

03 ਮਰੀਜ  ਕੱਲ ਕਿੱਥੇ ਗਿਆ ਅਤੇ ਉਸਨੇ ਉੱਥੇ ਕੀ ਕੀਤਾ?

04 ਡਾਕਟਰ ਨੂੰ ਕੀ ਲਗਦਾ ਹੈ ਕਿ ਮਰੀਜ ਨੂੰ ਕੀ ਹੋਇਆ?

05 ਮਰੀਜ  ਨੂੰ ਕਿਸ ਚੀਜ ਦਾ ਪਰਹੇਜ ਅਤੇ ਕਿਉਂ ਕਰਨਾ ਚਾਹੀਦਾ ਹੈ?

06 ਮਰੀਜ ਕੀ ਚਾਹੁੰਦਾ ਹੈ?

07 ਡਾਕਟਰ ਮਰੀਜ ਦਾ ਇਲਾਜ ਕਿਵੇਂ ਕਰ ਰਿਹਾ ਹੈ?

08 ਦਵਾਈ ਕਿਵੇਂ ਤੇ ਕਦੋਂ ਖਾਣੀ ਹੈ?

09 ਡਾਕਟਰ ਮਰੀਜ ਨੂੰ ਕਿਵੇਂ ਦਾ ਖਾਣਾ ਖਾਣ ਲਈ ਕਹਿੰਦਾ ਹੈ?

10 ਡਾਕਟਰ ਮਰੀਜ ਨੂੰ ਦੁਬਾਰਾ ਆਉਣ ਬਾਰੇ ਕੀ ਕਹਿੰਦਾ ਹੈ?