pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

13 ਛੁੱਟੀਆ ਦਾ ਪ੍ਰੋਗਰਾਮ

LISTEN QUESTIONS VOCABULARY

Nirmal and Amardeep are planning a trip. Learn all the details. Will you want to go along?

Download PDF

alt : holiday_planning.mp3

01 ਨਿਰਮਲ ਕਿੱਥੇ ਤੇ ਕਿਉਂ ਗਿਆ?

02 ਅਮਰਦੀਪ ਨੇ ਨਿਰਮਲ ਨੂੰ ਕੀ ਪੁੱਛਿਆ?

03 ਅਮਰਦੀਪ ਕਿੱਥੇ ਤੇ ਕਿਉਂ ਜਾਣਾ ਚਾਹੁੰਦਾ ਹੈ?

04 ਨਿਰਮਲ ਅਮਰਦੀਪ ਦੇ ਨਾਲ ਸਹਿਮਤ ਕਿਉਂ ਨਹੀ ਸੀ?

05 ਨਿਰਮਲ ਕਸ਼ਮੀਰ ਵਿੱਚ ਘੁੰਮਣ ਬਾਰੇ ਕੀ ਕੁੱਝ ਕਹਿੰਦਾ ਹੈ?

06 ਅਮਰਦੀਪ ਨੂੰ ਕਿਸ ਚੀਜ਼ ਦਾ ਸ਼ੌਂਕ ਹੈ?

07 ਬਰਫਵਾਰੀ  ਬਾਰੇ ਕੀ ਗੱਲਬਾਤ ਹੁੰਦੀ ਹੈ?

08 ਉਹਨਾਂ ਨੂੰ ਉੱਥੇ ਕਿਸ ਚੀਜ ਦੀ ਅਤੇ ਕਿਉਂ ਲੋੜ ਪਵੇਗੀ?

09 ਨਿਰਮਲ ਅਤੇ ਅਮਰਦੀਪ ਕਿਸ ਦਿਨ ਅਤੇ ਕਿੰਨੇ ਦਿਨਾਂ ਲਈ ਜਾ ਰਹੇ ਹਨ?

10 ਨਿਰਮਲ ਅਤੇ ਅਮਰਦੀਪ ਕਿਵੇਂ ਅਤੇ ਕਿਉਂ ਜਾ ਰਹੇ ਹਨ?