pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

15 ਹਾਦਸਾ

LISTEN QUESTIONS VOCABULARY

Car Accident! A husband explains all the details to his wife.

Download PDF

alt : accident.mp3

01 ਪਤੀ ਦਾ ਰੰਗ ਕਿਉਂ ਉਡਿਆ ਹੋਇਆ ਹੈ?

02 ਪਤੀ ਸੱਟਾਂ ਬਾਰੇ ਕੀ ਕਹਿੰਦਾ ਹੈ?

03 ਹਾਦਸਾ ਕਿੱਥੇ ਤੇ ਕਿਵੇਂ ਹੋਇਆ?

04 ਗਲਤੀ ਕਿਸਦੀ ਤੇ ਕਿਵੇਂ ਸੀ?

05 ਸਕੂਟਰ ਵਾਲੇ ਨੇ ਕੀ ਕੀਤਾ?

06 ਕੌਣ ਕਿਸ ਵਿੱਚ ਵੱਜਿਆ?

07 ਟਾਂਗੇ ਵਾਲੀਆਂ ਸਵਾਰੀਆਂ ਦਾ ਕੀ ਬਣਿਆ?

08 ਟਾਂਗੇਵਾਲੇ ਨਾਲ ਲੌਕਾਂ ਨੇ ਕਿਵੇਂ ਦਾ ਸਲੂਕ ਕੀਤਾ?

09 ਪਤੀ ਨੇ ਕਾਰ ਦੇ ਨੁਕਸਾਨ ਬਾਰੇ ਕੀ ਦਸਿਆ?

10 ਪਤਨੀ ਪਤੀ ਨੂੰ ਕੀ ਸਲਾਹ ਦਿੰਦੀ ਹੈ?