pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

1 ਜਾਣ-ਪਛਾਣ

LISTEN QUESTIONS VOCABULARY

Download PDF

alt : introduction.mp3

01 ਗੁਰਮੀਤ ਸਿੰਘ ਕਿੱਥੇ ਅਤੇ ਕੀ ਕਰਦਾ ਹੈ?

02 ਹਰਮਨ ਸਿੰਘ ਕਿੱਥੋਂ ਕੀ ਕਰਨ ਆਇਆ ਹੈ?

03 ਹਰਮਨ ਸਿੰਘ ਕਿੱਥੋਂ ਦਾ ਜੰਮਪਲ ਹੈ?

04 ਹਰਮਨ ਸਿੰਘ ਹੋਟਲ ਬਾਰੇ ਕੀ ਤੇ ਕਿਉਂ ਕਹਿੰਦਾ ਹੈ?

05 ਗੁਰਮੀਤ ਸਿੰਘ ਕਿੱਥੇ ਰਹਿੰਦਾ ਹੈ ਤੇ ਉਸਦੇ ਪਰਿਵਾਰ ਵਿੱਚ ਕੌਣ-ਕੌਣ ਹੈ?

06 ਕਿਸ ਨੁੰ ਕਿਸ ਗੱਲ੍ਹ ਦਾ ਅਫਸੋਸ ਹੋਇਆ?

07 ਗੁਰਮੀਤ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਹਨ?

08 ਹਰਮਨ ਦੇ ਪਰਿਵਾਰ ਵਿਚ ਕੌਣ-ਕੌਣ ਹੈ ਤੇ ਉਹ ਅੱਜਕਲ ਕਿੱਥੇ ਹਨ?

09 ਹਰਮਨ ਦੇ ਪਰਿਵਾਰ ਵਾਲੇ ਕਦੋਂ ਤੇ ਕਿੱਥੇ ਆਉਣਗੇ?

10 ਗੁਰਮੀਤ ਸਿੰਘ ਨੂੰ ਕਿਸ ਵਾਸਤੇ ਦੇਰੀ ਹੋ ਰਹੀ ਹੈ?

11 ਗੁਰਮੀਤ ਸਿੰਘ ਹਰਮਨ ਸਿੰਘ ਨੂੰ ਫੋਨ ਨੰਬਰ ਕਿਉਂ ਦਿੰਦੇ ਹਨ?