pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

5 ਰਸਤਾ ਪੁੱਛਣਾ

LISTEN QUESTIONS VOCABULARY

Download PDF

alt : asking_directions.mp3

01 ਰਾਹਗੀਰ ਜਸਵੰਤ ਸਿੰਘ ਨੂੰ ਕੀ ਤੇ ਕਿਉਂ ਪੁੱਛਦਾ ਹੈ?

02 ਰਾਹਗੀਰ ਨੇ ਕਿੱਥੇ ਜਾਣਾ ਹੈ?

03 ਰਾਹਗੀਰ ਨਵੀਆਂ ਦੁਕਾਨਾਂ ਬਾਰੇ ਕੀ ਕਹਿੰਦਾ ਹੈ?

04 ਨਵੀਂ ਸਰਕਾਰ ਬਾਰੇ ਕੀ ਗੱਲ੍ਹ ਹੁੰਦੀ ਹੈ?

05 ਕਚਹਿਰੀ ਚੌਂਕ ਤੋਂ ਕੀ ਤੇ ਕਿੰਨੀ ਦੂਰ ਹੈ?

06 ਗਲੀ ਤੋਂ ਸੱਜੇ ਮੁੜਨ ਤੋਂ ਬਾਅਦ ਰਾhਗੀਰ ਨੇ ਕੀ ਕਰਨਾ ਹੈ?

07 ਪੁਲਿਸ ਚੌਂਕੀ ਤੋਂ ਬਾਅਦ ਚੋਰਾਹੇ ਤੱਕ ਕਿਵੇਂ ਜਾਣਾ ਹੈ?

08 ਜਸਵੰਤ ਸਿੰਘ ਰਿਕਸ਼ੇ ਬਾਰੇ ਕੀ ਕਹਿੰਦw ਹੈ?

09 ਰਿਕਸ਼ੇ ਦੇ ਕਿਰਾਏ ਬਾਰੇ ਕੀ ਗੱਲਬਾਤ ਹੁੰਦੀ ਹੈ?

10 ਹਸਪਤਾਲ ਕਿੱਥੇ ਹੈ ਤੇ ਰਾਹਗੀਰ ਨੂੰ ਕਿੱਥੇ ਉਤਰਨਾ ਚਾਹੀਦਾ ਹੈ?