pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

6 ਦੁਕਾਨਦਾਰ ਅਤੇ ਗਾਹਕ

LISTEN QUESTIONS VOCABULARY

Listen to the customer and the shopkeeper.  What does the customer want to buy?  How much does she pay? When you have finished listening, proceed to the questions or the vocabulary.

Download PDF

alt : at_the_grocer.mp3

01 ਗਾਹਕ ਨੂੰ ਕਿਸ ਚੀਜ ਦੀ ਸ਼ਿਕਾਇਤ ਹੈ?

02 ਦੁਕਾਨਦਾਰ ਚੀਜਾਂ ਦੇ ਰੇਟ ਬਾਰੇ ਕੀ ਕਹਿੰਦਾ ਹੈ?

03 ਗਾਹਕ ਨੂੰ ਦੋ ਕਿਲੋ ਚੌਲ ਹੀ ਕਿਉਂ ਚਾਹੀਦੇ ਹਨ?

04 ਗਾਹਕ ਨੂੰ ਕਿਵੇਂ ਦਾ ਸਾਬਨ ਚਾਹੀਦਾ ਹੈ?

05 ਦੁਕਾਨਦਾਰ ਨਾਲ ਦੀ ਦੁਕਾਨ ਬਾਰੇ ਕੀ ਕਹਿੰਦਾ ਹੈ?

06 ਗਾਹਕ ਨੂੰ ਕਿਵੇਂ ਦੀ ਬਰਸਾਤੀ ਚਾਹੀਦੀ ਹੈ? 

07 ਦੁਕਾਨਦਾਰ ਬਰਸਾਤੀ ਅਤੇ ਰੇਟ ਬਾਰੇ ਕੀ ਕਹਿੰਦਾ ਹੈ?