pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

14 ਪਰਾਹੁਣਚਾਰੀ

LISTEN QUESTIONS VOCABULARY

Janet visits Jasmeen. Listen as they talk about Punjabi hospitality.

Download PDF

alt : hospitality.mp3

01 ਜਸਮੀਨ ਨੇ ਜੈਨਟ ਨੂੰ ਕੀ ਪੁਛਿਆ?

02 ਜੈਨਟ ਨੇ ਕਿਸ ਚੀਜ ਦੀ ਮਾਫੀ ਮੰਗੀ ਅਤੇ ਘਰ ਬਾਰੇ ਕੀ ਕਿਹਾ?

03 ਜੈਨਟ ਕੁੱਝ ਨਾ ਪੀਣ ਬਾਰੇ ਕੀ ਤੇ ਕਿਉਂ ਕਹਿੰਦੀ ਹੈ?

04 ਜਸਮੀਨ ਨੇ ਆਪਣੇ ਅਤੇ ਖਾਣੇ ਬਾਰੇ ਕੀ ਦਸਿਆ?

05 ਜੈਨਟ ਇਹ ਕਿਉਂ ਕਹਿੰਦੀ ਹੈ ਕਿ ਉਸਦੇ ਮੁੰਹ ਵਿੱਚ ਪਾਣੀ ਆ ਰਿਹਾ ਹੈ?

06 ਜੈਨਟ ਖਾਣੇ ਨਾਲ ਕੀ ਤੇ ਕਿਉਂ ਪੀਣਾ ਚਾਹੁੰਦੀ ਹੈ?

07 ਜਸਮੀਨ ਨੇ ਪਰਾਹੁਣਿਆਂ ਅਤੇ ਪੰਜਾਬੀਆਂ ਬਾਰੇ ਕੀ ਕਿਹਾ?

08 ਜੈਨਟ ਨੇ ਜਸਮੀਨ ਨੂੰ ਕੀ ਤੇ ਕਿਉਂ ਬਣਨ ਲਈ ਕਿਹਾ?

09 ਜਸਮੀਨ ਮਿੱਠੇ ਚੌਲਾਂ ਬਾਰੇ ਕੀ ਕਹਿੰਦੀ ਹੈ?

10 ਜੈਨਟ ਨੇ ਕਿਸ ਚੀਜ ਦਾ ਮਨ ਬਣਾ ਲਿਆ?