pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

14 ਪਰਾਹੁਣਚਾਰੀ

LISTEN QUESTIONS VOCABULARY

Click on the audio buttons below to hear the word in isolation, the word in the conversation. To see the Punjabi text, mouseover the text icon.

  word sentence English
ਸੋਹਣੀ ਖੁਸ਼ਬੂ sweet, pleasant smell
ਉਡੀਕ wait
ਮਾਫ ਕਰਨਾ excuse me
ਦੇਰੀ ਹੋਣਾ to delay
ਲੱਭਣਾ to find
ਮੁਸ਼ਕਲ difficulty
ਠੰਢਾ cold
ਗਰਮ hot
ਚੀਜ਼ things, object
ਲੋੜ need
ਫਿੱਕੀ ਚਾਹ tea without sugar
ਜਿਆਦਾਤਰ mostly
ਮਾਸਾਹਾਰੀ non vegetarian
ਬਿਲਕੁਲ completely
ਵੈਸ਼ਣੋ (ਸ਼ਾਕਾਹਾਰੀ) vegetarian
ਖਾਸ ਸੁਗਾਤ speciality
ਮੱਕੀ ਦੀ ਰੋਟੀ corn bread
ਸਰ੍ਹੋਂ ਦਾ ਸਾਗ mustard vegetable
ਮਿੱਠੇ ਚੌਲ sweet rice
ਲੱਸੀ butter milk
ਪਸੰਦ like
ਖੇਚਲ inconvenience, to oblige
ਫਰਜ਼ obligation/ responsibility
ਪਰਾਹੁਣਾ guest
ਰੱਬ god
ਪਰਾਹੁਣਚਾਰੀ hospitality
ਮਸਾਲੇਦਾਰ spicy
ਕਮਾਲ excellence
ਪਾਲਕ spinach
ਪਨੀਰ cheese
ਦਹੀਂ yogurt
ਭੱਲੇ fried cake of  pulse flour
ਮਾਂਹ ਦੀ ਦਾਲ variety of pulse
ਜਾਦੂ magic, miracle
ਮਖੌਲ to joke
ਖੀਰ rice pudding
ਰੀਝ     ardent desire/fondness
ਰੱਜ satisfaction/ one's fill
ਇਰਾਦਾ     aim, determination
ਜੀ ਸਦਕੇ     you are welcome