pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

16 ਵਿਆਹ ਦੇ ਰਸਮ ਰਿਵਾਜ

LISTEN QUESTIONS VOCABULARY

Lisa wants to know about wedding customs. Listen as Raman explains special customs.

Download PDF

alt : wedding.mp3

01 ਲੀਜਾ ਕਿੱਥੋਂ ਤੇ ਕਿਉਂ ਛੇਤੀ ਵਾਪਸ ਆ ਗਈ?

02 ਰਮਨ ਲੀਜਾ ਨੂੰ ਵਿਆਹ ਬਾਰੇ ਕੀ ਕਹਿੰਦੀ ਹੈ?

03 ਪੰਜਾਬ ਵਿੱਚ ਜਿਆਦਾਤਰ ਵਿਆਹ ਕਿਵੇਂ ਦੇ ਹੁੰਦੇ ਹਨ?

04 ਵਿਆਹ ਵੇਲੇ ਕਿਹੜੀ ਗੱਲ੍ਹ ਦਾ ਧਿਆਨ ਰਖਿਆ ਜਾਂਦਾ ਹੈ?

05 ਕੁੜਮਾਈ ਦੀ ਰਸਮ ਵੇਲੇ ਕੀ ਹੁੰਦਾ ਹੈ?

06 ਕੁੜਮਾਈ ਤੋਂ ਬਾਅਦ ਕੀ ਹੁੰਦਾ ਹੈ?

07 ਵਿਆਹ ਤੋਂ ਕੁੱਝ ਦਿਨ ਪਹਿਲਾਂ ਕੀ-ਕੀ ਕੀਤਾ ਜਾਂਦਾ ਹੈ?

08 ਵਟਨੇ ਦੀ ਰਸਮ ਕਦੋਂ ਹੁੰਦੀ ਹੈ ਉਸ ਵੇਲੇ ਹੋਰ ਕੀ-ਕੀ ਹੁੰਦਾ ਹੈ?

09 ਰਮਨ ਜੰਝ ਚੜ੍ਹਨ ਵਾਲੇ ਦਿਨ ਬਾਰੇ ਕੀ ਦਸਦੀ ਹੈ?

10 ਜੰਝ ਦੇ ਕੁੜੀ ਵਾਲੇ ਘਰ ਪਹੁੰਚਣ ਤੇ ਕੀ ਕੀਤਾ ਜਾਂਦਾ ਹੈ?

11 ਵਿਆਹ ਵਿੱਚ ਸੱਭ ਤੋਂ ਖਾਸ ਰਸਮ ਕਿਹੜੀ ਤੇ ਕਿਉਂ ਹੈ?

12 ਡੋਲੀ ਦੇ ਸਵਾਗਤ ਵੇਲੇ ਔਰਤਾਂ ਕੀ ਕਰਦੀਆਂ ਹਨ?

13 ਲੀਜਾ ਰਮਨ ਨੂੰ ਵਿਆਹ ਬਾਰੇ ਕੀ ਕਹਿੰਦੀ ਹੈ?

14 ਤੁਹਾਡੇ ਖਿਆਲ ਮੁਤਾਬਕ ਪੰਜਾਬੀ ਅਤੇ ਅਮਰੀਕਨ ਵਿਆਹ ਵਿੱਚ ਕੀ ਫਰਕ ਹੈ?