pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

16 ਵਿਆਹ ਦੇ ਰਸਮ ਰਿਵਾਜ

LISTEN QUESTIONS VOCABULARY

Click on the audio buttons below to hear the word in isolation, the word in the conversation. To see the Punjabi text, mouseover the text icon.

  word sentence English
ਵਿਆਹ wedding
ਰਸਮ ਰਿਵਾਜ customs/traditions
ਸ਼ਗਨ ਵਿਹਾਰ omen, presage
ਕੁੜਮਾਈ engagement
ਜੀਵਨ ਸਾਥੀ life partner/spouse
ਤੈਅ-ਸ਼ੁਦਾ ਵਿਆਹ arranged marriage
ਜਾਤ-ਪਾਤ caste-system
ਰਿਸ਼ਤਾ relationship
ਮਿਸ਼ਰੀ sugar candy
ਛੁਹਾਰਾ dry date
ਕੇਸਰ saffron
ਗਹਿਣਾ ornament
ਸ਼ੁਭ ਦਿਨ lucky day
ਮਿਥ settle/decide
ਗੌਣ song
ਘੋੜੀਆਂ song sung by ladies in praise of bridegroom and his family
ਸੁਹਾਗ nuptial song
ਵਟਣਾ paste prepared with oil, barley and turmeric used for massage to bride and bridegroom     
ਨਾਨਕੀ  ਛੱਕ presents to bride from maternal grandparents or uncle
ਜਾਗੋ a customary ritual with women singing songs while following one of them carrying on her head lighted lamps in a vessel
ਗਿੱਧਾ a ladies dance of punjab
ਭੰਗੜਾ a popular dance of punjab
ਰੋਣਕ hustle and bustle
ਤਿਲ sesame seed
ਜੰਞ marriage procession led by the bridegroom
ਖਾਰੇ ceremonial bath given to bride or bridegroom
ਸਿਹਰਾ chaplet, wreath
ਸਵਾਗਤ welcome
ਮਿਲਨੀ formal or ceremonial meeting and embracing by relations of bride and bridegroom
ਲਾਵਾਂ marriage ceremony
ਮਹੱਤਵ importance
ਡੋਲੀ palanquin, esp. one in which bride is carried to her in-laws house.
ਵਹੁਟੀ bride, wife