pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

2 ਪਰਿਵਾਰ ਬਾਰੇ

LISTEN QUESTIONS VOCABULARY

Download PDF

alt : about_family.mp3

01 ਜੂਲੀ ਹਰਜਿੰਦਰ ਨੁੰ ਕੀ ਪੁਛਦੀ ਹੈ?

02 ਹਰਿਜੰਦਰ ਕਿੱਥੇ ਤੇ ਕਿਉਂ ਗਈ ਸੀ?

03 ਜੂਲੀ ਨੁੰ ਕੀ ਨਹੀਂ ਪਤਾ ਸੀ?

04 ਹਰਿਜੰਦਰ ਦੇ ਹੱਥ ਵਿਚ ਕੀ ਹੈ?

05 ਜੂਲੀ ਹਰਜਿੰਦਰ ਨੂੰ ਉਸਦੀ ਭਰਜਾਈ ਬਾਰੇ ਕੀ ਕਹਿੰਦੀ ਹੈ?

06 ਮਾਤਾ-ਪਿਤਾ ਜੀ ਕਿੱਥੇ ਖੜੇ ਹਨ?

07 ਹਰਜਿੰਦਰ ਆਪਣੇ ਪਰਿਵਾਰ ਬਾਰੇ ਕੀ ਕਹਿੰਦੀ ਹੈ?

08 ਕੁਰਸੀਆਂ ਤੇ ਕੌਣ ਬੈਠੇ ਹਨ ਤੇ ਉਹਨਾਂ ਦੇ ਖੱਬੇ ਤੇ ਸੱਜੇ ਪਾਸੇ ਕੌਣ ਹਨ?

09 ਫੋਟੋ ਵਿਚ ਸਭ ਤੋਂ ਅੱਗੇ ਕੌਣ ਬੈਠਾ ਹੈ ਤੇ ਹਰਜਿੰਦਰ ਉਹਨਾਂ ਬਾਰੇ ਕੀ ਕਹਿੰਦੀ ਹੈ?

10 ਬਜੁਰਗ ਕੌਣ ਹਨ?

11 ਹਰਜਿੰਦਰ ਸਾਰੇ ਨਾਵਾਂ ਬਾਰੇ ਕੀ ਕਹਿੰਦੀ ਹੈ?

12 ਜੂਲੀ ਕਿੱਥੇ ਤੇ ਕਿਉਂ ਚਲੀ ਹੈ ਤੇ ਉਹ ਜਾਣ ਲਗਿਆਂ ਕੀ ਕਹਿੰਦੀ ਹੈ?