pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

2 ਪਰਿਵਾਰ ਬਾਰੇ

LISTEN QUESTIONS VOCABULARY

Click on the audio buttons below to hear the word in isolation, and the word in the conversation.

  word sentence English
ਵਿਆਹ marriage
ਵਾਪਸ ਆਉਣਾ to come back
ਪਰਸੋਂ day before yesterday/ day after tomorrow
ਪਰਿਵਾਰ family
ਭਰਜਾਈ/ ਭਾਬੀ sister-in-law (brother's wife)
ਸੋਹਣੀ beautiful
ਲੋਕ people
ਸਾਂਝੇ ਪਰਿਵਾਰ common family
ਦਾਦਾ / ਦਾਦੀ grand parents (father side)
ਖੱਬੇ ਪਾਸੇ left side
ਸੱਜੇ ਪਾਸੇ right side
ਚਾਚਾ father's younger brother
ਚਾਚੀ father's younger brother's wife
ਵੱਡਾ ਭਰਾ elder brother
ਭਤੀਜਾ / ਭਤੀਜੀ nephew and niece
ਸ਼ਰਾਰਤੀ naughty
ਤਾਇਆ father's elder brother
ਤਾਈ father's elder brother's wife
ਅਗਲੀ next
ਬਜੁਰਗ old / aged (person)
ਭੂਆ father's sister
ਫੁੱਫੜ husband of father's sister
ਭੈਣ-ਭਰਾ brother and sister
ਮਾਮਾ mother's brother
ਮਾਸੀ mother's sister
ਅੱਧਾ half
ਮਜਾ     fun
ਸਿਖਣਾ     to learn