pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

3 ਘਰ ਬਾਰੇ

LISTEN QUESTIONS VOCABULARY

Download PDF

alt : talking_about_a_house%201.mp3

01 ਕਮਲ ਹਰਨੇਕ ਨੂੰ ਕੀ ਪੁਛਦਾ ਹੈ?

02 ਹਰਨੇਕ ਆਪਣੇ ਪੁਰਾਣੇ ਘਰ ਤੋਂ ਖੁਸ਼ ਕਿਉਂ ਨਹੀਂ ਸੀ ?

03 ਹਰਨੇਕ ਨਵੇਂ ਘਰ ਬਾਰੇ ਕੀ ਦਸਦਾ ਹੈ?

04 ਦੂਸਰੀ ਮੰਜਲ ਤੇ ਕਿੰਨੇ ਕਮਰੇ ਹਨ ਕਮਰੇ ਕਿਵੇਂ ਦੇ ਹਨ?

05 ਕਿਹੜੇ ਕਮਰਿਆਂ ਵਿਚ ਪਰਦੇ ਲੱਗੇ ਹੋਏ ਹਨ?

06 ਘਰ ਵਿਚ ਕਿਵੇਂ ਦੀਆਂ ਅਲਮਾਰੀਆਂ ਹਨ?

07 ਘਰ ਦੇ ਵਿੱਚ ਕਿੱਥੇ ਅਤੇ ਕਿਵੇਂ ਦਾ ਬਗੀਚਾ ਹੈ?

08 ਕਮਲ ਨੂੰ ਹਰਨੇਕ ਦਾ ਨਵਾਂ ਮਕਾਨ ਕਿਉਂ ਚੰਗਾ ਲੱਗਾ?

09 ਕਮਲ ਨਵਾਂ ਘਰ ਕਿਉਂ ਲੱਭ ਰਿਹਾ ਹੈ?

10 ਹਰਨੇਕ ਕਮਲ ਨੂੰ ਕੀ ਸਲਾਹ ਦਿੰਦਾ ਹੈ?