pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

3 ਘਰ ਬਾਰੇ

LISTEN QUESTIONS VOCABULARY

Click on the audio buttons below to hear the word in isolation, and the word in the conversation.

  word sentence English
ਕਿਰਾਇਆ   rent
ਨਵਾਂ new
ਪੁਰਾਣਾ   old
ਸੋਹਣਾ beautiful
ਘੁਪ ਹਨੇਰਾ pitch dark
ਨਿੱਕੇ-ਨਿੱਕੇ small
ਦੂਰ far
ਕੰਮ       work
ਮੁਸ਼ਕਲ  difficult
ਨੇੜੇ near
ਬੈਠਕ     sitting room    
ਪੜ੍ਹਨ ਵਾਲਾ ਕਮਰਾ study room
ਰਸੋਈ kitchen
ਖਾਣ-ਪੀਣ ਵਾਲਾ ਕਮਰਾ dining room
ਮੰਜਲ storey
ਗੁਸਲਖਾਨਾ bathroom
ਖੁੱਲੇ ਤੇ ਹਵਾਦਾਰ spacious and airy
ਰੋਸ਼ਨੀ light
ਖਿੜਕੀਆਂ windows
ਰੋਸ਼ਨਦਾਨ ventilator
ਅਲਮਾਰੀ cupboard
ਲਕੜ wood
ਸੱਚਮੁੱਚ really
ਵੱਡੀਆਂ big
ਪੱਕਾ ਵਿਹੜਾ brick patio
ਬਗੀਚਾ garden
ਛਾਂ shade
ਦਰਖਤ tree
ਫੁੱਲ ਬੂਟੇ            flowers
ਗੁਆਂਢ neighborhood
ਵਿਹਲਾ free
ਸਿਆਣੇ   wise person