pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

4 ਸੱਦਾ ਪੱਤਰ

LISTEN QUESTIONS VOCABULARY

Download PDF

alt : conversation_invitation.mp3

01 ਜਸਬੀਰ ਕੀ ਤੇ ਕਿਉਂ ਕਰ ਰਹੀ ਹੈ?

02 ਸਿਮਰਨ ਆਪਣੇ ਨਾ ਆ ਸਕਣ ਬਾਰੇ ਕੀ ਕਹਿੰਦੀ ਹੈ?

03 ਸਿਮਰਨ ਕੁੱਝ ਕਿਉਂ ਨਹੀਂ ਖਾ ਰਹੀ?

04 ਸਿਮਰਨ ਜਸਬੀਰ ਦੇ ਘਰ ਕਿਉਂ ਆਈ ਹੈ?

05 ਸਿਮਰਨ ਪਾਰਟੀ ਕਿਸ ਖੁਸ਼ੀ ਵਿੱਚ ਕਰ ਰਹੀ ਹੈ?

06 ਪਾਰਟੀ ਕਿੱਥੇ, ਕਿੰਨੇ ਵੱਜੇ ਤੇ ਕਦੋਂ ਹੈ?

07 ਸਿਮਰਨ ਹੋਟਲ ਬਾਰੇ ਕੀ ਦਸਦੀ ਹੈ?

08 ਸਿਮਰਨ ਜਸਬੀਰ ਦੀ ਜਠਾਣੀ ਬਾਰੇ ਕੀ ਤੇ ਕਿਉਂ ਕਹਿੰਦੀ ਹੈ?

09 ਜਸਬੀਰ ਦੀ ਜਠਾਣੀ ਕਿੱਥੇ ਤੇ ਕਿਉਂ ਗਈ ਹੈ?

10 ਜਸਬੀਰ ਦੀ ਜਠਾਣੀ ਪਾਰਟੀ ਤੇ ਕਿਉਂ ਨਹੀ ਆ ਸਕੇਗੀ?

11 ਜਸਬੀਰ ਚਾਹ ਬਾਰੇ ਕੀ ਕਹਿੰਦੀ ਹੈ?

12 ਸਿਮਰਨ ਛੇਤੀ ਕਿਉਂ ਜਾਣਾ ਚਾਹੁੰਦੀ ਹੈ?