pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

4 ਸੱਦਾ ਪੱਤਰ

LISTEN QUESTIONS VOCABULARY

Click on the audio buttons below to hear the word in isolation, and the word in the conversation.

  word sentence English
ਲੰਘ ਆਓ come inside
ਵਿਹਲ free time
 ਰੁੱਝੀ busy
ਲੱਸੀ buttermilk
 ਹੱਦ limit
ਬਹੁਤ ਗਰਮੀ  very hot
ਸਿੱਧੀ straight
ਸ਼ਰਬਤ sweet drink, syrup
 ਖੇਚਲ inconvenience, to oblige
ਲੋੜ need
 ਅਗਲੇ ਸ਼ਨਿਚਰਵਾਰ

next Saturday
 ਵਿਹਲੇ free
ਖਾਸ special
ਸੱਦਾ invitation
ਖੁਸ਼ੀ happiness
ਵਰੇਗੰਢ anniversary
 ਜਨਮ-ਦਿਨ birthday
 ਸੁੱਖ ਨਾਲ God's grace
 ਜਰੂਰ surely
 ਭੁੱਲਣਾ  to forget
 ਬਾਗ garden
ਪਿਛਲੇ ਪਾਸੇ back side
 ਲੱਭਣਾ to find
 ਮੁਸ਼ਕਲ difficulty
 ਜਠਾਣੀ wife of husband's elder brother         
 ਜੰਦਰਾ lock
ਦਰਜੀ tailor
ਸਿਉਣੇ to stitch
ਨਰਾਜਗੀ anger/ displeasure
ਦਰਅਸਲ actually/ in fact
 ਅਖੀਰ end
 ਭਾਣਜੀ sister's daughter
 ਵਿਆਹ wedding
 ਚਾਹ     tea
 ਬਿਨਾਂ   without
 ਵਕਤ   time
 ਕਾਹਲੀ     hurry
 ਫਿਕਰ     worry