pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

7 ਬਚਪਨ ਦੀਆਂ ਯਾਦਾਂ

LISTEN QUESTIONS VOCABULARY

Listen to the grandfather describing childhood memories to his grandson, Balwinder. Learn about traditional games. Which one do you like best? When you have finished listening, proceed to the questions or the vocabulary.

Download PDF

alt : about_childhood.mp3

01 ਦਾਦਾ ਜੀ ਕਦੋਂ ਤੇ ਕਿੱਥੇ ਜਾਂਦੇ ਹਨ?

02 ਦਾਦਾ ਜੀ ਉੱਥੇ ਕਿਉਂ ਜਾਂਦੇ ਹਨ?

03 ਬਲਵਿੰਦਰ ਆਪਣੇ ਦਾਦਾ ਜੀ ਬਾਰੇ ਕੀ ਜਾਣਨਾ ਚਾਹੁੰਦਾ ਹੈ?

04 ਦਾਦਾ ਜੀ ਆਪਣੇ ਬਚਪਣ ਵਿੱਚ ਕਿਵੇਂ ਤੇ ਕੀ-ਕੀ ਖੇਡਦੇ ਹੁੰਦੇ ਸਨ?

05 ਦਾਦਾ ਜੀ ਨੂੰ ਕੀ ਕਰਕੇ ਬੜਾ ਮਜਾ ਆਉਂਦਾ ਸੀ?

06 ਲੋਕਾਂ ਦੀਆਂ ਸ਼ਿਕਾਇਤਾਂ ਲਾਉਣ ਤੇ ਕੀ ਹੁੰਦਾ ਸੀ?

07 ਦਾਦਾ ਜੀ ਰੋਜ ਰਾਤ ਨੂੰ ਕੀ ਕਰਦੇ ਸਨ?

08 ਦੂਜੇ ਪਿੰਡਾਂ ਵਿੱਚ ਕਿਉਂ ਤੇ ਕੀ ਕਰਨ ਜਾਣਾ ਪੈਂਦਾ ਸੀ?

09 ਦਾਦਾ ਜੀ ਨੇ ਆਪਣੀ ਪੜਾਈ ਬਾਰੇ ਕੀ ਦਸਿਆ?

10 ਬਲਵਿੰਦਰ ਆਪਣੇ ਦਾਦਾ ਜੀ ਦੇ ਨਾਲ ਕਦੋਂ ਤੇ ਕੀ ਕਰਨਾ ਚਾਹੁੰਦਾ ਹੈ?