pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

9 ਪੰਜਾਬੀ ਮੇਲਾ

LISTEN QUESTIONS VOCABULARY

Anup and Hardev went to the Punjabi Mela. Learn about Punjabi culture and traditions. When you have finished listening, proceed to the questions or the vocabulary.

Download PDF

alt : punjabi_festival.mp3

01 ਅਨੂਪ ਨੂੰ ਕਿਸ ਗੱਲ ਦਾ ਪਤਾ ਹੋਣਾ ਸੀ ?

02 ਪਾਰਕ ਵਿੱਚ ਰੌਣਕ ਕਿਉਂ ਹੈ ਮੇਲੇ ਵਿੱਚ ਮੁੰਡੇ ਕੀ ਤੇ ਕਿਉਂ ਕਰ ਰਹੇ ਹਨ?

03 ਹਰਦੇਵ ਕੁੜੀਆਂ ਦੇ ਲੋਕਨਾਚ ਬਾਰੇ ਕੀ ਦਸਦਾ ਹੈ?

04 ਭੰਡ ਕੋਣ ਹਨ ਤੇ ਕੀ ਕਰਦੇ ਹਨ?

05 ਭਾਈ ਉੱਚੀ- ਉੱਚੀ ਰੌਲਾ ਕਿਉਂ ਪਾ ਰਿਹਾ ਹੈ ? 

06 ਪੰਜਾਬੀ ਹਰ ਮੇਲੇ ਤੇ ਕੀ ਕਰਨਾ ਪਸੰਦ ਕਰਦੇ ਹਨ?

07 ਬੱਚੇ ਖੁਸ਼ ਨਜਰ ਕਿਉਂ ਆ ਰਹੇ ਹਨ?

08 ਅਨੂਪ ਕੀ ਕਰਨਾ ਚਾਹੁੰਦਾ ਹੈ?