pattern

Punjabi Conversations

HOME

1 ਜਾਣ-ਪਛਾਣ
2 ਪਰਿਵਾਰ ਬਾਰੇ
3 ਘਰ ਬਾਰੇ
4 ਸੱਦਾ ਪੱਤਰ
5 ਰਸਤਾ ਪੁੱਛਣਾ
6 ਦੁਕਾਨਦਾਰ ਅਤੇ ਗਾਹਕ
7 ਬਚਪਨ ਦੀਆਂ ਯਾਦਾਂ
8 ਰਿਕਸ਼ੇ ਵਾਲੇ ਨਾਲ ਗੱਲ-ਬਾਤ
9 ਪੰਜਾਬੀ ਮੇਲਾ
10 ਦੋ ਵਿਦਿਆਰਥਣਾਂ ਵਿੱਚ ਗੱਲਬਾਤ
11 ਮੇਰੇ ਸ਼ੌਂਕ
12 ਡਾਕਟਰ ਅਤੇ ਮਰੀਜ
13 ਛੁੱਟੀਆ ਦਾ ਪ੍ਰੋਗਰਾਮ
14 ਪਰਾਹੁਣਚਾਰੀ
15 ਹਾਦਸਾ
16 ਵਿਆਹ ਦੇ ਰਸਮ ਰਿਵਾਜ

9 ਪੰਜਾਬੀ ਮੇਲਾ

LISTEN QUESTIONS VOCABULARY

Click on the audio buttons below to hear the word in isolation, the word in the conversation. To see the Punjabi text, mouseover the text icon.

  word sentence English
ਰੋਣਕ hustle bustle
ਮੇਲਾ festival
ਰੰਗ ਬਰੰਗੇ colorful
ਵਿਸਾਖੀ spring festival on the  1st of Baisakh
ਤਿਉਹਾਰ festival
ਧੂਮਧਾਮ pomp/great show
ਭੰਗੜਾ punjabi dance
ਗੱਭਰੂ youthful / young man
ਲੋਕ ਨਾਚ folk dance
ਗਿੱਧਾ a ladies dance of Punjab
ਭੰਡ [pic] jester
ਨਕਲ ਲਾਉਣਾ to imitate
ਢਿੱਡ ਪੀੜ stomach ache
ਸਭਿਆਚਾਰ culture
ਰੌਲਾ noise
ਹੋਕਾ public announcement
ਚੂੜੀਆਂ bangles
ਹਾਰ ਸ਼ਿੰਗਾਰ cosmetics
ਹਲਵਾਈ confectioner
ਜਲੇਬੀਆਂ kind of sweetmeat
ਪਕੋੜੇ pakore (Indian snack)
ਝੁਰਮੁਟ crowd
ਜਾਦੂਗਰ magician
ਮਦਾਰੀ juggler
ਬਾਂਦਰ monkey
ਤਮਾਸ਼ਾ magic show
ਭਗੂੰੜਾ cradle
PENDING ride on a swing